Corolla Hybrid AWD XSE shown

2024 Toyota Corolla Hybrid

2024 Corolla Hybrid ਈਂਧਨ ਦੀ ਘੱਟ ਖਪਤ ਤੋਂ ਵੀ ਅਗਾਂਹ ਜਾਓ। ਹਰ ਮਸਲੇ ਨਾਲ ਨਿਪਟਣਾ ਆਸਾਨ ਤੇ ਆੱਲ-ਵੀਲ-ਡ੍ਰਾਈਵ ਉਪਲਬਧ ਹੋਣ ਕਾਰਣ ਤੁਸੀਂ ਆਪਣੀ ਹਰੇਕ ਯਾਤਰਾ ਨੂੰ ਸਫ਼ਲ ਬਣਾ ਸਕੋਗੇ।

ਡੀਲਰ ਦੀ ਭਾਲ ਕਰੋ

2024 Corolla Hybrid LE

ਵਾਹਨ ਦੀ ਕੀਮਤ
$ 29,666*
ਲੀਜ਼ ਸ਼ੁਰੂ
$ 84@ 6.69%
WEEKLY FOR 64 MONTHS WITH $2,400 DOWN, INCL. Delivery and Destination charge
ਫਾਇਨਾਂਸ
$ 123@ 6.49%
WEEKLY FOR 60 MONTHS WITH $2,400 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 29,666
277 ਵੀਕਲੀ ਪੇਅਮੈਂਟਸ
$84
ਸ਼ਰਤਾਂ (ਮਹੀਨੇ)
64
ਸਾਲਾਨਾ
6.69%
ਤਤਕਾਲ ਅਦਾਇਗੀ $ 2,400
Included Incentive $ 0

ਹੁਣੇ ਆਨੰਦ ਮਾਣੋ ਤੇ ਸੜਕ ’ਤੇ ਨਿਕਲੋ

ਵਿਲੱਖਣ ਮਿਆਰ ਤੇ ਟਿਕਾਊਯੋਗਤਾ ਕਾਰਣ ਤੁਹਾਡੀ 2024 Corolla Hybrid ਦੀ ਕੀਮਤ ਆਉਣ ਵਾਲੇ ਕਈ ਸਾਲਾਂ ਤੱਕ ਬਣੀ ਰਹੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਭਾਵੇਂ ਕਿੰਨੀ ਵੀ ਦੂਰ ਜਾਣਾ ਹੋਵੇ, ਤੁਹਾਡੀ ਕੋਰੋਲਾ ਹਾਈਬ੍ਰਿਡ ਤੁਹਾਨੂੰ ਉੱਥੇ ਪਹੁੰਚਾਏਗੀ।

ਚੱਲਦੇ ਰਹੋ… ਅਤੇ ਅੱਗੇ ਵਧਦੇ ਰਹੋ…

ਈਂਧਨ ਦੀ ਬੇਹੱਦ ਭਰੋਸੇਯੋਗ ਘੱਟ ਖਪਤ, ਬਿਲਕੁਲ ਨਵੀਂ ਤਕਨਾਲੋਜੀ ਤੇ ਕਾਰਗੁਜ਼ਾਰੀ ਨਾਲ ਹਰੇਕ ਕਿਲੋਮੀਟਰ ਦੀ ਯਾਤਰਾ ਨੂੰ ਭਰੋਸੇਯੋਗ ਬਣਾਓ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।