GR86 Premium shown

2024 Toyota GR86

2024 GR86 ਜਿੱਥੇ ਵੀ ਜਾਂਦੀ ਹੈ, ਉੱਥੇ ਇਹ ਰੋਮਾਂਚ ਦੀ ਭਾਵਨਾ ਲਿਆਉਂਦੀ ਹੈ। ਬਿਲਕੁਲ ਸ਼ੁੱਧ 2+2 ਰੀਅਰ ਵੀਲ ਡ੍ਰਾਈਵ ਸਪੋਰਟਸ ਕਾਰ ’ਚ ਐਥਲੈਟਿਕਸ ਦੇ ਸਾਰੇ ਗੁਣ ਹਨ ਅਤੇ ਇਸ ਨੂੰ ਬਹੁਤ ਤੇਜ਼ ਰਫ਼ਤਾਰ ਦੇ ਬਾਵਜੂਦ ਹਰੇਕ ਕੋਣੇ ’ਚ ਕਾਬੂ ਹੇਠ ਰੱਖਿਆ ਜਾ ਸਕਦਾ ਹੈ।

ਡੀਲਰ ਦੀ ਭਾਲ ਕਰੋ

2024 GR86

ਵਾਹਨ ਦੀ ਕੀਮਤ
$ 37,329*
ਲੀਜ਼ ਸ਼ੁਰੂ
$ 109@ 6.99%
WEEKLY FOR 36 MONTHS WITH $4,899 DOWN, INCL. Delivery and Destination charge
ਫਾਇਨਾਂਸ
$ 228@ 6.29%
WEEKLY FOR 36 MONTHS WITH $4,899 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 37,329
156 ਵੀਕਲੀ ਪੇਅਮੈਂਟਸ
$109
ਸ਼ਰਤਾਂ (ਮਹੀਨੇ)
36
ਸਾਲਾਨਾ
6.99%
ਤਤਕਾਲ ਅਦਾਇਗੀ $ 4,899
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਸਪੋਰਟੀ, ਫਿਰ ਵੀ ਸੁਰੱਖਿਅਤ

2024 GR86 ’ਚ ਟ੍ਰੈਕ ਲਈ ਹਰ ਵੇਲੇ ਤਿਆਰ ਰਹਿਣ ਦਾ ਅਹਿਸਾਸ ਹੁੰਦਾ ਹੈ, ਜੋ ਹਰ ਦਿਨ ਲਈ ਮੁਕੰਮਲ ਹੈ। 2024 GR86 ਨੂੰ ਸਫ਼ਰ ਪਸੰਦ ਕਰਨ ਵਾਲਿਆਂ ਲਈ ਤਿਆਰ ਕੀਤਾ ਗਿਆ ਹੈ, ਇਸ ਦਾ 4-ਸਿਲੰਡਰ ਬੌਕਸਰ ਇੰਜਣ ਹੁੰਦਾ ਹੈ, ਜਿਸ ਨੂੰ ਵਾਹਨ ਦੀ ਸਥਿਰਤਾ ਕੰਟਰੋਲ ਵਿਧੀਆਂ ਦੀ ਮਦਦ ਨਾਲ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।

ਉਦੇਸ਼ਮੁਖੀ ਡਿਜ਼ਾਈਨ

2024 GR86 ਦਾ ਪ੍ਰੋਫ਼ਾਈਲ ਇੱਕ ਸ਼ੁੱਧੀਕ੍ਰਿਤ ਏਅਰੋਡਾਇਨਾਮਿਕ ਹੈ, ਜਿਸ ਦੀਆਂ ਬਿਹਤਰੀਨ ਖ਼ਾਸੀਅਤਾਂ ਸਪੱਸ਼ਟ ਵਿਖਾਈ ਦਿੰਦੀਆਂ ਹਨ। ਇਸ ਦੇ ਲੰਬੇ ਹੁੱਡ ਤੋਂ ਪ੍ਰੀਮੀਅਮ ਐਲੌਇ ਪਹੀਆਂ ਤੱਕ ਇਹ ਕਾਰ ਵਧੀਆ ਜਾਪੇਗੀ ਤੇ ਬਿਹਤਰ ਤਰੀਕੇ ਚੱਲੇਗੀ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।