RAV4 Hybrid AWD Limited shown

2025 Toyota RAV4

ਤੁਸੀਂ ਭਾਵੇਂ ਉਨਟਾਰੀਓ 'ਚ ਕਿਸੇ ਸ਼ਹਿਰ ਵਿੱਚੋਂ ਲੰਘ ਰਹੇ ਹੋ ਜਾਂ ਕਿਸੇ ਵੱਡੀ ਸੜਕੀ ਯਾਤਰਾ 'ਤੇ ਹੋ, 2025 RAV4 ਵਿੱਚ ਤੁਹਾਨੂੰ ਸਾਰੀਆਂ ਜ਼ਰੂਰੀ ਖ਼ਾਸੀਅਤਾਂ ਮਿਲਣਗੀਆਂ। ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਇਹ ਕੈਨੇਡਾ ਦੀ ਸਭ ਤੋਂ ਵੱਧ ਵਿਕਣ ਵਾਲੀ SUV ਹੈ।

ਔਰਡਰ ਕਰੋ

2025 RAV4 LE AWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 36,620*
ਲੀਜ਼ ਸ਼ੁਰੂ
$ 98@ 5.99%
WEEKLY FOR 40 MONTHS WITH $2,500 DOWN, INCL. Delivery and Destination charge
ਫਾਇਨਾਂਸ
$ 258@ 6.29%
WEEKLY FOR 36 MONTHS WITH $0 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 36,620
173 ਵੀਕਲੀ ਪੇਅਮੈਂਟਸ
$98
ਸ਼ਰਤਾਂ (ਮਹੀਨੇ)
40
ਸਾਲਾਨਾ
5.99%
ਤਤਕਾਲ ਅਦਾਇਗੀ $ 2,500
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਸੜਕ 'ਤੇ ਇਸ ਦੀ ਕੀਮਤ ਕਾਇਮ ਰਹਿੰਦੀ ਹੈ

ਤੁਸੀਂ ਭਾਵੇਂ ਸੜਕ 'ਤੇ ਚੱਲੋ ਜਾਂ ਕੱਚੇ ਰਾਹਾਂ 'ਤੇ, ਇਹ ਮਿਆਰੀ ਵਾਹਨ ਲੰਮੇ ਸਮੇਂ ਤੱਕ ਨਿਭਣ ਲਈ ਤਿਆਰ ਰਹਿੰਦਾ ਹੈ ਅਤੇ ਕਾਰੋਬਾਰ ਵਿੱਚ ਇਸ ਦੀ ਕੀਮਤ ਵਧੀਆ ਬਣੀ ਰਹਿੰਦੀ ਹੈ। ਜਦੋਂ ਤੁਹਾਨੂੰ ਭਰੋਸੇਯੋਗਤਾ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਹਾਨੂੰ 2025 RAV4 ਦੀ ਲੋੜ ਹੁੰਦੀ ਹੈ।

ਸਿਖਰ ਵੱਲ ਵਧੋ

ਸਟਾਈਲਿਸ਼। ਭਰੋਸੇਯੋਗ। ਈਂਧਨ ਦੀ ਘੱਟ ਖਪਤ। RAV4 ਤੁਹਾਡੇ ਅੰਦਰ ਨਵੇਂ ਰਾਹਾਂ ਦੀ ਖੋਜ ਕਰਨ ਦੀ ਤਾਂਘ ਪੈਦਾ ਕਰਦੀ ਹੈ ਤੇ ਆਪਣੀਆਂ ਪ੍ਰਭਾਵਸ਼ਾਲੀ ਖ਼ਾਸੀਅਤਾਂ ਨਾਲ ਤੁਹਾਨੂੰ ਨਿੱਤ ਨਵੀਂਆਂ ਬੁਲੰਦੀਆਂ ਤੱਕ ਲੈ ਕੇ ਜਾਂਦੀ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।