2024 Toyota Tacoma Hybrid

2024 Toyota Tacome Hybrid ਜ਼ਬਰਦਸਤ ਮਜ਼ਬੂਤੀ ਅਤੇ ਸ਼ਾਨਦਾਰ ਸਟਾਈਲ ਦਾ ਸੁਮੇਲ ਹੈ। ਸਿਰਫ਼ ਇਹ ਹੀ ਨਹੀਂ, ਇਸ ਨੂੰ ਇੰਝ ਤਿਆਰ ਕੀਤਾ ਗਿਆ ਹੈ ਕਿ ਇਹ ਹਰ ਰੋਮਾਂਚ ਵਿੱਚ ਤੁਹਾਡਾ ਸਾਥ ਦੇਵੇ, ਰਸਤਾ ਭਾਵੇਂ ਕਿਹੋ ਜਿਹਾ ਵੀ ਹੋਵੇ। ਹਰ ਵਾਹਨ ਹੈ ਤੁਹਾਡੇ ਹਰ ਸਫ਼ਰ ਲਈ ਹਮਸਫ਼ਰ। ਅੱਜ ਹੀ ਆਪਣੀ Toyota ਘਰ ਲਿਆਓ।

ਔਰਡਰ ਕਰੋ

2024 Tacoma Hybrid Double Cab Short Bed Limited

ਵਾਹਨ ਦੀ ਕੀਮਤ
$ 66,455*
ਲੀਜ਼ ਸ਼ੁਰੂ
$ 215@ 7.79%
WEEKLY FOR 60 MONTHS WITH $0 DOWN, INCL. F+PDI
ਫਾਇਨਾਂਸ
$ 302@ 6.89%
WEEKLY FOR 60 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 66,455
260 ਵੀਕਲੀ ਪੇਅਮੈਂਟਸ
$215
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 0
Included Incentive $ 0

ਜੋਸ਼ ਅਤੇ ਪ੍ਰਦਰਸ਼ਨ

ਤੁਹਾਡੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ, ਉਪਲਬਧ i-FORCE MAX 326-ਹਾਰਸਪਾਵਰ 2.4L ਹਾਈਬ੍ਰਿਡ ਇੰਜਣ ਦੇਵੇ ਜੋਸ਼ ਭਰਿਆ ਪ੍ਰਦਰਸ਼ਨ ਜਿਸ ਦੀ ਤੁਸੀਂ ਹਾਈਬ੍ਰਿਡ ਤੋਂ ਉਮੀਦ ਕਰਦੇ ਹੋ।

ਰੋਮਾਂਚ ਵੀ ਬਣੇ ਅਸਾਨ

ਵਧੀਆ ਸਮਰੱਥਾ ਵਾਲੇ FOX® ਸ਼ੌਕ ਅਬਜ਼ੌਰਬਰ, ਸਸਪੈਂਸ਼ਨ ਲਿਫਟ, ਅਤੇ ਹਲਕੇ ਵਜ਼ਨ ਵਾਲੇ ਕਾਸਟ ਅਲੁਮਿਨਮ ਅਲੋਏ ਵ੍ਹੀਲ ਦੇ ਸਦਕਾ, ਇਹ ਟਰੱਕ ਤਿਆਰ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਰਸਤੇ 'ਤੇ ਲੈ ਕੇ ਜਾਣ ਲਈ, ਉਹ ਵੀ ਅਰਾਮਦਾਇਕ ਤਰੀਕੇ।

ਇਹ ਟਾਇਮ ਹੈ Toyota ਦਾ

ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।