RAV4 Hybrid AWD Limited shown

2024 Toyota RAV4 Plug-in Hybrid

2024 RAV4 Plug-in Hybrid ਨਾਲ ਆਪਣੇ ਉਨਟਾਰੀਓ ਦੇ ਸਫ਼ਰਾਂ ’ਚ ਤੇਜ਼ੀ ਲਿਆਓ। ਇਹ ਹਾਈਬ੍ਰਿਡ ਇੰਜਣ ਤੁਹਾਨੂੰ ਅਜਿਹੀ ਅਗਾਂਹਵਧੂ ਸਮਰੱਥਾ ਮੁਹੱਈਆ ਕਰਵਾਉਂਦਾ ਹੈ ਕਿ ਤੁਸੀਂ ਕਿਸੇ ਵੀ ਸੜਕ ’ਤੇ ਪੂਰੀ ਰਵਾਨੀ ਤੇ ਸੁਵਿਧਾ ਨਾਲ ਅੱਗੇ ਵਧਦੇ ਚਲੇ ਜਾਂਦੇ ਹੋ

Order Yours

2024 RAV4 Plug-In Hybrid SE

ਵਾਹਨ ਦੀ ਕੀਮਤ
$ 54,215*
ਲੀਜ਼ ਸ਼ੁਰੂ
$ 155@ 7.19%
WEEKLY FOR 64 MONTHS WITH $0 DOWN, INCL. Delivery and Destination charge
ਫਾਇਨਾਂਸ
$ 223@ 6.69%
WEEKLY FOR 60 MONTHS WITH $0 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 54,215
277 ਵੀਕਲੀ ਪੇਅਮੈਂਟਸ
$155
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 0
Included Incentive $ 5,000

ਬਿਨਾ ਸੀਮਾਵਾਂ ਦੇ ਵਧੋ ਅੱਗੇ

2024 RAV4 Plug-in Hybrid ਬਣੀ ਹੀ ਆਊਟਡੋਰਜ਼ ਲਈ ਹੈ। ਉਪਲਬਧ ਆੱਲ-ਵੀਲ ਡ੍ਰਾਈਵ ਅਤੇ ਟ੍ਰੇਲ ਪੈਕੇਜ ਨਾਲ ਤੁਸੀਂ ਚਿੱਕੜ, ਪਥਰੀਲੀ ਧਰਤੀ, ਮਿੱਟੀ-ਘੱਟੇ ਜਾਂ ਰੇਤੇ ਵਿੱਚੋਂ ਵੀ ਬੜੀ ਆਸਾਨੀ ਨਾਲ ਨਿਕਲਣ ਦੇ ਸਮਰੱਥ ਹੁੰਦੇ ਹੋ।

ਭਰੋਸੇਯੋਗ ਟੋਯੋਟਾ ਟੈਕਨੋਲੋਜੀ

ਟੋਯੋਟਾ ਦਾ ਅਤਿ-ਆਧੁਨਿਕ ਐਪ ਸੁਇਟ, Apple CarPlay™, Android Auto™, ਅਤੇ ਉਪਲਬਧ ਵਾਇਰਲੈੱਸ ਚਾਰਜਿੰਗ ਨਾਲ ਤੁਹਾਨੂੰ ਕਾਰ ਚਲਾਉਂਦੇ ਸਮੇਂ ਵੀ ਸੁਰੱਖਿਅਤ ਢੰਗ ਨਾਲ ਕੁਨੈਕਟ ਕਰ ਕੇ ਰੱਖਦਾ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।