2024 RAV4 Hybrid

2024 RAV4 Hybrid ਨਾ ਸਿਰਫ਼ ਚਮਕਦਾਰ ਤੇ ਸਪੋਰਟੀ ਹੈ, ਸਗੋਂ ਇਸ ਦੀ ਵਧੇਰੇ ਹਾਰਸ-ਪਾਵਰ ਨਾਲ ਤੁਹਾਨੂੰ ਇਹ ਕਾਰ ਚਲਾ ਕੇ ਮਜ਼ਾ ਆਉਂਦਾ ਹੈ, ਇਹ ਤੇਜ਼ੀ ਨਾਲ ਰਫ਼ਤਾਰ ਫੜ ਲੈਂਦੀ ਹੈ ਤੇ ਗੈਸ ਮਾਡਲਾਂ ਦੇ ਮੁਕਾਬਲੇ ਇਸ ਦੀ ਈਂਧਨ ਖਪਤ ਬਹੁਤ ਘੱਟ ਹੈ। ਇਹੋ ਕਾਰਣ ਹੈ ਕਿ ਇਹ ਕੈਨੇਡਾ 'ਚ ਸਭ ਤੋਂ ਵੱਧ ਵਿਕਣ ਵਾਲੀ ਸਪੋਰਟਸ ਯੂਟਿਲਿਟੀ ਵਹੀਕਲ ਹੈ।

ਔਰਡਰ ਕਰੋ

2024 RAV4 Hybrid LE AWD

Get the Best Price on a 2024 Toyota RAV4 Hybrid LE AWD in Ontario

ਵਾਹਨ ਦੀ ਕੀਮਤ
$ 39,015*
ਲੀਜ਼ ਸ਼ੁਰੂ
$ 114@ 6.79%
WEEKLY FOR 36 MONTHS WITH $3,900 DOWN, INCL. F+PDI
ਫਾਇਨਾਂਸ
$ 275@ 6.39%
WEEKLY FOR 36 MONTHS WITH $0 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 39,015
156 ਵੀਕਲੀ ਪੇਅਮੈਂਟਸ
$114
ਸ਼ਰਤਾਂ (ਮਹੀਨੇ)
36
ਸਾਲਾਨਾ
6.79%
ਤਤਕਾਲ ਅਦਾਇਗੀ $ 3,900
Included Incentive $ 0

Take a test drive and discover your next ride.

Click here to contact your local Toyota Dealer.

ਇਹ ਹੈ ਲੰਮੀ ਦੂਰੀ ਦੇ ਸਮਰੱਥ

ਵੇਖਣ ਨੂੰ ਇਹ ਚੰਗੀ ਹੈ, ਇਸ ਨੂੰ ਚਲਾਉਣ ਦਾ ਅਨੁਭਵ ਬਹੁਤ ਮਹਾਨ ਹੈ ਤੇ ਇਹ ਸਭ ਤੋਂ ਵੱਧ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੈ। 2024 RAV4 Hybrid ਉੱਤੇ ਧਨ ਖ਼ਰਚਣਾ ਤੁਹਾਡਾ ਸਿਆਣਪ ਵਾਲਾ ਨਿਵੇਸ਼ ਹੈ।

ਸੁਰੱਖਿਆ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ

ਕਾਰ ਜਿੰਨੀ ਸੁਰੱਖਿਅਤ ਹੋਵੇਗੀ, ਮਾਲਕੀ ਦੀ ਲਾਗਤ ਓਨੀ ਹੀ ਘੱਟ ਹੋਵੇਗੀ। ਟੋਯੋਟਾ ਸੇਫ਼ਟੀ ਸੈਂਸ ਨਾਲ ਤੁਹਾਡੇ ਬੀਮਾ ਪ੍ਰੀਮੀਅਮ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਤੇ ਤੁਸੀਂ ਲੰਮੀ ਦੂਰੀ ਤੱਕ ਰਾਹ ਦੇ ਦ੍ਰਿਸ਼ਾਂ ਦਾ ਆਨੰਦ ਮਾਣ ਸਕਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।