2024 Toyota Tundra

2024 Tundra ਦੀ ਵਿਲੱਖਣ ਤਾਕਤ ਤੇ ਸਮਰੱਥਾ ਤੁਹਾਨੂੰ ਤੁਹਾਡੀ ਅਗਲੇਰੀ ਯਾਤਰਾ 'ਤੇ ਲਿਜਾ ਸਕਦੀ ਹੈ। ਹਰ ਤਰ੍ਹਾਂ ਦੀ ਧਰਤੀ ਉੱਤੇ ਦੌੜਨ ਦੀਆਂ ਵਿਧੀਆਂ ਤੇ ਕੱਚੇ ਰਾਹਾਂ 'ਤੇ ਅੱਗੇ ਵਧਣ ਦੀਆਂ ਤਕਨਾਲੋਜੀਆਂ ਤੁਹਾਨੂੰ ਹਰ ਦੂਰੀ ਪਾਰ ਕਰਨ ਵਿੱਚ ਮਦਦ ਕਰਨਗੀਆਂ।

ਡੀਲਰ ਦੀ ਭਾਲ ਕਰੋ

2024 Tundra 4X4 Double Cab SR5

ਹਾਈਬ੍ਰਿਡ Available
ਵਾਹਨ ਦੀ ਕੀਮਤ
$ 61,972*
ਲੀਜ਼ ਸ਼ੁਰੂ
$ 154@ 4.99%
WEEKLY FOR 60 MONTHS WITH $6,299 DOWN, INCL. F+PDI
ਫਾਇਨਾਂਸ
$ 233@ 3.49%
WEEKLY FOR 60 MONTHS WITH $6,299 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 61,972
260 ਵੀਕਲੀ ਪੇਅਮੈਂਟਸ
$154
ਸ਼ਰਤਾਂ (ਮਹੀਨੇ)
60
ਸਾਲਾਨਾ
4.99%
ਤਤਕਾਲ ਅਦਾਇਗੀ $ 6,299
Included Incentive $ 0

Take a test drive and discover your next ride.

Click here to contact your local Toyota Dealer.

ਆਪਣੇ ਧਨ ਦਾ ਬਿਹਤਰ ਉਪਯੋਗ ਕਰੋ

ਜ਼ਿੰਦਗੀ ਤੁਹਾਨੂੰ ਭਾਵੇਂ ਕਿਤੇ ਵੀ ਲਿਜਾ ਰਹੀ ਹੋਵੇ, ਜੇ ਹੁਣ ਵਿਕਰੀ ਦਾ ਸਮਾਂ ਹੈ, ਤਾਂ ਤੁਸੀਂ ਇਸ ਦੀ ਵਿਲੱਖਣ ਟਿਕਾਊਯੋਗਤਾ ਕਾਰਣ ਕਾਰੋਬਾਰ ਵਿੱਚ ਬਿਹਤਰ ਕੀਮਤ ਹਾਸਲ ਕਰ ਸਕਦੇ ਹੋ।

ਚੁਸਤੀ ਨਾਲ ਚੁਣੋ

ਸ਼ਾਨਦਾਰ ਮਿਆਰ ਤੇ ਬੇਮਿਸਾਲ ਭਰੋਸੇਯੋਗਤਾ ਦਾ ਮਤਲਬ ਹੈ ਸਮਾਂ ਬੀਤਣ ਨਾਲ ਮਾਲਕੀ ਦੀ ਘੱਟ ਲਾਗਤ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।