Corolla XSE shown

2024 Toyota Corolla

2024 Corolla ਦੀ ਮੁਦਰਾ-ਕੀਮਤ ਤੇ ਸੂਝ-ਬੂਝ ਨਾਲ ਤਿਆਰ ਕੀਤੇ ਡਿਜ਼ਾਈਨ ਦਾ ਸੁਮੇਲ ਇੱਕ ਕੰਪੈਕਟ ਸੇਡਾਨ ਦੇ ਵਿਚਾਰ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ। ਇਸ ਇੱਕ ਜਗ੍ਹਾ ਭਰੋਸੇਯੋਗਤਾ, ਵਧੀਆ ਕਾਰਗੁਜ਼ਾਰੀ ਤੇ ਈਂਧਨ ਦੀ ਘੱਟ ਖਪਤ ਨਾਲ ਤੁਸੀਂ ਉੱਥੇ ਤੱਕ ਜਾ ਸਕਦੇ ਹੋ, ਜਿੱਥੇ ਤੱਕ ਸੜਕ ਤੁਹਾਨੂੰ ਲਿਜਾਂਦੀ ਹੈ।

ਡੀਲਰ ਦੀ ਭਾਲ ਕਰੋ

2024 Corolla L

ਹਾਈਬ੍ਰਿਡ Available
ਵਾਹਨ ਦੀ ਕੀਮਤ
$ 26,649*
ਲੀਜ਼ ਸ਼ੁਰੂ
$ 65@ 5.69%
WEEKLY FOR 64 MONTHS WITH $3,999 DOWN, INCL. Delivery and Destination charge
ਫਾਇਨਾਂਸ
$ 100@ 5.79%
WEEKLY FOR 60 MONTHS WITH $3,999 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 26,649
277 ਵੀਕਲੀ ਪੇਅਮੈਂਟਸ
$65
ਸ਼ਰਤਾਂ (ਮਹੀਨੇ)
64
ਸਾਲਾਨਾ
5.69%
ਤਤਕਾਲ ਅਦਾਇਗੀ $ 3,999
Included Incentive $ 0

ਕੀਮਤ ਨਿਭਦੀ ਲੰਮਾ ਸਮਾਂ

ਆਪਣੀ ਆਧੁਨਿਕ ਅਕਾਲ ਦਿੱਖ ਤੇ ਅਹਿਸਾਸ ਨਾਲ ਆਉਂਦੇ ਕਈ ਸਾਲਾਂ ਤੱਕ ਇਸ ਦਾ ਆਨੰਦ ਮਾਣਦੇ ਰਹਿਣ ਲਈ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ। 2024 Corolla ਭਰੋਸੇਯੋਗਤਾ ਦੀ ਪਰਿਭਾਸ਼ਾ ਹੈ ਅਤੇ ਕਾਰੋਬਾਰ ਦੌਰਾਨ ਇਹ ਆਪਣੀ ਬਿਹਤਰੀਨ ਕੀਮਤ ਅਦਾ ਕਰਦੀ ਹੈ।

ਇੱਕ ਤੋਂ ਦੂਜੀ ਤੇ ਕਿਸੇ ਵੀ ਮੰਜ਼ਿਲ ਤੱਕ ਸਮਰੱਥ

2024 Corolla ਨਾਲ ਅੱਗੇ ਵਧੋ। ਬੇਮਿਸਾਲ ਭਰੋਸੇਯੋਗਤਾ, ਬਾਕਮਾਲ ਮਿਆਰ ਤੇ ਈਂਧਨ ਦੀ ਲਾਮਿਸਾਲ ਘੱਟ ਖਪਤ ਦਾ ਆਨੰਦ ਮਾਣੋ। ਇਹ ਜੇਤੂ ਸੁਮੇਲ ਸਮੇਂ ਨਾਲ ਘੱਟ ਲਾਗਤ ’ਤੇ ਮਾਲਕੀ ਦੇ ਸਮਾਨ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।