4Runner Limited shown

2024 Toyota 4Runner

ਸਖ਼ਤ। ਮਜ਼ਬੂਤ। ਧਰਤੀ ਦੇ ਕਿਸੇ ਵੀ ਹਿੱਸੇ ਨੂੰ ਪਾਰ ਕਰਨ ਲਈ ਤਿਆਰ। ਜਦੋਂ ਤੁਹਾਡੀ ਦਲੇਰਾਨਾ ਯਾਤਰਾ ਸੜਕ ਖ਼ਤਮ ਹੋਣ ਤੋਂ ਬਾਅਦ ਵੀ ਜਾਰੀ ਰਹਿਣੀ ਹੋਵੇ, ਤਾਂ 2024 4Runner ਉੱਤੇ ਭਰੋਸਾ ਕਰੋ, ਕਿਉਂਕਿ ਇਹ ਆਪਣੀ ਸਹਿਜ ਸ਼ਕਤੀ ਤੇ ਭਰੋਸੇਯੋਗ ਸਮਰੱਥਾ ਨਾਲ ਸਦਾ ਤੁਹਾਡੇ ਨਾਲ ਡਟਦੀ ਹੈ।

ਡੀਲਰ ਦੀ ਭਾਲ ਕਰੋ

2024 4Runner SR5

ਵਾਹਨ ਦੀ ਕੀਮਤ
$ 56,901*
ਲੀਜ਼ ਸ਼ੁਰੂ
$ 144@ 7.19%
WEEKLY FOR 64 MONTHS WITH $6,799 DOWN, INCL. Delivery and Destination charge
ਫਾਇਨਾਂਸ
$ 223@ 6.09%
WEEKLY FOR 60 MONTHS WITH $6,899 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 56,901
277 ਵੀਕਲੀ ਪੇਅਮੈਂਟਸ
$144
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 6,799
Included Incentive $ 0

ਹਰੇਕ ਹਾਲਤ ਨਾਲ ਨਿਪਟੋ

ਇੱਕ ਅਗਾਂਹਵਧੂ ਪਾਰਟ–ਟਾਈਮ 4–ਵ੍ਹੀਲ ਡ੍ਰਾਈਵ ਸਿਸਟਮ ਅਤੇ 4 ਵ੍ਹੀਲ ਕ੍ਰਾੱਲ ਕੰਟਰੋਲ ਨਾਲ ਇਸ SUV ਦਾ ਡਿਜ਼ਾਈਨ ਤੁਹਾਡੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਇੰਜੀਨੀਅਰਿੰਗ ਕੈਨੇਡਾ ਦੇ ਵਿਲੱਖਣ ਕਿਸਮ ਦੇ ਇਲਾਕਿਆਂ ਦੇ ਹਰੇਕ ਮੀਟਰ ਨੂੰ ਜੇਤੂ ਰੂਪ ਵਿੱਚ ਪਾਰ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।

ਪ੍ਰਮੁੱਖ ਕਾਰਗੁਜ਼ਾਰੀ

ਆਪਣਾ ਸਫ਼ਰ ਈਂਧਨ ਦੀ ਘੱਟ ਖਪਤ ਵਾਲੇ ਅਜਿਹੇ 4.0 ਲਿਟਰ V6 ਇੰਜਣ ਨਾਲ ਮੁਕੰਮਲ ਕਰੋ ਜੋ 270 ਹਾਰਸ–ਪਾਵਰ ਮੁਹੱਈਆ ਕਰਵਾਉਂਦਾ ਹੈ। ਤੁਸੀਂ ਜਦੋਂ ਵੀ ਕਦੇ ਸੋਚੋਗੇ ਕਿ ਤੁਸੀਂ ਹੁਣ ਅਗਾਂਹ ਨਹੀਂ ਜਾ ਸਕਦੇ, ਤਾਂ 2024 4Runner ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਏਗੀ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।