2024 Toyota RAV4 Plug-in Hybrid
ਹਰ ਚੁਣੌਤੀ ਦਾ ਸਾਹਮਣਾ ਕਰੋ 2024 RAV4 Plug-in Hybrid ਦੇ ਨਾਲ। ਆਲ-ਵ੍ਹੀਲ ਡ੍ਰਾਈਵ ਸਮਰੱਥਾ ਅਤੇ ਆਰਾਮਦਾਇਕ ਡ੍ਰਾਈਵਿੰਗ ਇੰਟੀਰੀਅਰ ਦਾ ਮਤਲਬ ਹੈ ਕਿ ਤੁਸੀਂ ਆਪਣੇ ਸਫ਼ਰ ਵਿੱਚ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਰਸਤੇ ਨੂੰ ਸੰਭਾਲ ਸਕਦੇ ਹੋ।
ਡੀਲਰ ਦੀ ਭਾਲ ਕਰੋ2024 RAV4 Plug-In Hybrid XSE
PLUS UP TO $5,000 ADDITIONAL REBATE
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 5,300
Included Incentive $ 5,000
ਬਿਨਾ ਸੀਮਾਵਾਂ ਦੇ ਵਧੋ ਅੱਗੇ
2024 RAV4 Plug-in Hybrid ਬਣੀ ਹੀ ਆਊਟਡੋਰਜ਼ ਲਈ ਹੈ। ਉਪਲਬਧ ਆੱਲ-ਵੀਲ ਡ੍ਰਾਈਵ ਅਤੇ ਟ੍ਰੇਲ ਪੈਕੇਜ ਨਾਲ ਤੁਸੀਂ ਚਿੱਕੜ, ਪਥਰੀਲੀ ਧਰਤੀ, ਮਿੱਟੀ-ਘੱਟੇ ਜਾਂ ਰੇਤੇ ਵਿੱਚੋਂ ਵੀ ਬੜੀ ਆਸਾਨੀ ਨਾਲ ਨਿਕਲਣ ਦੇ ਸਮਰੱਥ ਹੁੰਦੇ ਹੋ।
ਭਰੋਸੇਯੋਗ ਟੋਯੋਟਾ ਟੈਕਨੋਲੋਜੀ
ਟੋਯੋਟਾ ਦਾ ਅਤਿ-ਆਧੁਨਿਕ ਐਪ ਸੁਇਟ, Apple CarPlay™, Android Auto™, ਅਤੇ ਉਪਲਬਧ ਵਾਇਰਲੈੱਸ ਚਾਰਜਿੰਗ ਨਾਲ ਤੁਹਾਨੂੰ ਕਾਰ ਚਲਾਉਂਦੇ ਸਮੇਂ ਵੀ ਸੁਰੱਖਿਅਤ ਢੰਗ ਨਾਲ ਕੁਨੈਕਟ ਕਰ ਕੇ ਰੱਖਦਾ ਹੈ।
ਸਿਖਰ ਵੱਲ ਵਧੋ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।