2024 Toyota Corolla GR Core

2024 GR Corolla Core ਨਾਲ ਪੱਛਮੀ ਸੜਕਾਂ ’ਤੇ ਦੌੜ ਲਾਓ। ਇਨਕਲਾਬੀ 3-ਸਿਲੰਡਰ ਟਰਬੋ ਇੰਜਣ ਦੀ ਤਾਕਤ ਨਾਲ ਇਹ ਕਾਰ ਉਤਸ਼ਾਹੀ ਲੋਕਾਂ ਦੇ ਚਲਾਉਣ ਲਈ ਹੈ।

ਡੀਲਰ ਦੀ ਭਾਲ ਕਰੋ

2024 GR Corolla Core

ਵਾਹਨ ਦੀ ਕੀਮਤ
$ 49,726*
ਲੀਜ਼ ਸ਼ੁਰੂ
$ 154@ 7.79%
WEEKLY FOR 60 MONTHS WITH $3,700 DOWN, INCL. F+PDI
ਫਾਇਨਾਂਸ
$ 209@ 6.69%
WEEKLY FOR 60 MONTHS WITH $3,700 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 49,726
260 ਵੀਕਲੀ ਪੇਅਮੈਂਟਸ
$154
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 3,700
Included Incentive $ 0

ਦੌੜ ਲਾਉਣ ਲਈ ਜਨਮੀ

ਜਾਪਾਨ ਦੀ TGR Motomachi ਫ਼ੈਕਟਰੀ ’ਚ ਹੱਥੀਂ ਤਿਆਰ ਕੀਤੀ 2024 Corolla GR Core ਉਨ੍ਹਾਂ ਹੀ ਇੰਜੀਨੀਅਰਾਂ ਦੀ ਟੀਮ ਨੇ ਤਿਆਰ ਕੀਤੀ ਹੈ, ਜਿਨ੍ਹਾਂ ਨੇ Gazoo Racing ਵਿੱਚ ਮਦਦ ਕੀਤੀ ਸੀ, ਉਹੀ ਹੁਣ ਸਮੁੱਚੇ ਕੈਨੇਡਾ ’ਚ ਡਰਾਈਵਿੰਗ ਦੇ ਉਤਸ਼ਾਹੀ ਸ਼ੌਕੀਨਾਂ ਲਈ ਆਪਣਾ ਇਨਕਲਾਬੀ ਟਰਬੋ ਇੰਜਣ ਲੈ ਕੇ ਆਏ ਹਨ।

ਡਰਾਈਵਰ ਦੀ ਸੀਟ ’ਤੇ ਕਮਾਂਡ ਸੰਭਾਲੋ

2024 Corolla GR Core ਦੀ ਨਵੀਨਤਮ ਤਕਨਾਲੋਜੀ ਤੁਹਾਨੂੰ ਹਰੇਕ ਸੜਕ ਦੇ ਇੱਕ ਟ੍ਰੈਕ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਇਹ ਕਾਰ ਕਿਉਂਕਿ ਦੌੜ ’ਚ ਭਾਗ ਲੈਣ ਲਈ ਬਣੀ ਹੈ, ਇਸੇ ਲਈ 6-ਸਪੀਡ ਮੇਨੂਅਲ ਟ੍ਰਾਂਸਮਿਸ਼ਨ ਤੇ ਡਰਾਈਵਰ ਦੇ ਕੌਕਪਿਟ ’ਚ ਤੁਹਾਡਾ ਹਰੇਕ ਸਫ਼ਰ ਮੌਕੇ ਪੂਰਾ ਕੰਟਰੋਲ ਬਣਿਆ ਰਹੇਗਾ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।