2025 Toyota Crown

ਬਾਦਸ਼ਾਹੀ ਲਈ ਸਹੀ, 2025 Crown ਆਪਣੇ ਗਜ਼ਬ ਡਿਜ਼ਾਈਨ ਨਾਲ ਤੁਹਾਨੂੰ ਅੱਗੇ ਵਧਾਉਂਦੀ ਹੈ। ਵਧੀਆ ਪ੍ਰਦਰਸ਼ਨ ਲਈ ਤਿਆਰ ਕੀਤੀ ਗਈ, Crown ਦੀ ਅਨੁਕੂਲਿਤ ਈਂਧਨ ਕਾਰਗੁਜ਼ਾਰੀ ਅਤੇ ਆਧੁਨਿਕ ਮਾਡਲ ਪੂਰਬੀ ਤੱਟ ਵਿੱਚ ਮੌਜੂਦ ਹਰ ਸੜਕ ਦਾ ਆਨੰਦ ਮਾਣਨ ਲਈ ਤਿਆਰ ਹੈ।

ਡੀਲਰ ਦੀ ਭਾਲ ਕਰੋ

2025 Crown Limited

ਵਾਹਨ ਦੀ ਕੀਮਤ
$ 57,369*
ਲੀਜ਼ ਸ਼ੁਰੂ
$ 409@ 7.79%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 522@ 6.89%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 57,369
130 ਬਾਈ-ਵੀਕਲੀ ਪੇਅਮੈਂਟਸ
$409
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 0
Included Incentive $ 0

ਉੱਚ-ਪੱਧਰੀ ਮਾਣ

ਸ਼ਾਹੀ ਠਾਠ-ਬਾਠ ਲਈ 2025 Crown ਪੂਰੀ ਤਰ੍ਹਾਂ ਫ਼ਿੱਟ ਹੈ। ਬਾਹਰੀ ਏਅਰੋਡਾਇਨਾਮਿਕ ਸਟਾਈਲ ਅਤੇ ਇਸ ਦੇ ਅੰਦਰ ਖੁੱਲ੍ਹੀ ਜਗ੍ਹਾ ਦੀ ਸੁਵਿਧਾ ਇੱਕ ਸੇਡਾਨ ਨੂੰ ਮੁੜ-ਪਰਿਭਾਸ਼ਿਤ ਕਰਦੀ ਹੈ। ਆਪਣੀ ਕਿਸਮ ਦੀ ਪਹਿਲੀ HYBRID MAX ਪਾਵਰਟ੍ਰੇਨ ਨਾਲ Crown ਦੀ ਕਾਰਗੁਜ਼ਾਰੀ ਤਾਂ ਸ਼ਾਨਦਾਰ ਹੋਣੀ ਹੀ ਹੈ।

ਬੇਮਿਸਾਲ ਕਾਰਜਕੁਸ਼ਲਤਾ

2025 Crown ਤੁਹਾਨੂੰ ਪੂਰੀ ਹਿਫ਼ਾਜ਼ਤ ਨਾਲ ਕਿਤੇ ਵੀ ਲਿਜਾਣ ਲਈ ਬਣੀ ਹੈ। ਇਸ ਦਾ ਤਾਕਤਵਰ ਹਾਈਬ੍ਰਿਡ ਇੰਜਣ 236 ਹਾਰਸ-ਪਾਵਰ ਦੀ ਸਮਰੱਥਾ ਨਾਲ ਚੱਲਦਾ ਹੈ ਅਤੇ ਇਸ ਦੇ ਹਰੇਕ 100 ਕਿਲੋਮੀਟਰ ਪਿੱਛੇ 5.7 ਲਿਟਰ ਖਪਤ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।