Crown Signia Hybrid Advanced Technology Package shown

2025 Toyota Crown Signia

ਪੇਸ਼ ਕਰਦੇ ਹਾਂ 2025 Toyota Crown Signia, ਆਧੁਨਿਕ ਡਿਜ਼ਾਈਨ, ਜ਼ਬਰਦਸਤ ਪ੍ਰਦਰਸ਼ਨ ਅਤੇ ਉੱਚ ਦਰਜੇ ਦੀ ਸੁਰੱਖਿਆ ਦੇ ਨਾਲ ਹਰ ਰਸਤਾ ਇਸ ਤਰ੍ਹਾਂ ਅਨੁਭਵ ਕਰੋ ਜਿਵੇਂ ਤੁਸੀਂ ਪਹਿਲਾਂ ਕਦੇ ਨਹੀਂ ਕੀਤਾ ਹੋਵੇਗਾ। ਅੱਜ ਹੀ ਆਪਣੀ Toyota ਘਰ ਲਿਆਓ।

ਡੀਲਰ ਦੀ ਭਾਲ ਕਰੋ

2025 Crown Signia Limited

ਵਾਹਨ ਦੀ ਕੀਮਤ
$ 61,094*
ਲੀਜ਼ ਸ਼ੁਰੂ
$ 169@ 7.19%
WEEKLY FOR 64 MONTHS WITH $5,899 DOWN, INCL. Delivery and Destination charge
ਫਾਇਨਾਂਸ
$ 250@ 6.79%
WEEKLY FOR 60 MONTHS WITH $5,999 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 61,094
277 ਵੀਕਲੀ ਪੇਅਮੈਂਟਸ
$169
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 5,899
Included Incentive $ 0

ਵਿਸ਼ਵਾਸ ਨਾਲ ਕਰੋ ਡ੍ਰਾਇਵ

243-ਹਾਰਸਪਾਵਰ ਹਾਈਬ੍ਰਿਡ ਇੰਜਣ ਅਤੇ ਆਲ-ਵ੍ਹੀਲ-ਡ੍ਰਾਇਵ ਦੇ ਨਾਲ ਸ਼ਕਤੀਸ਼ਾਲੀ ਪ੍ਰਦਰਸ਼ਨ ਅਤੇ ਬੇਮਿਸਾਲ ਹੈਂਡਲਿੰਗ ਦਾ ਅਨੁਭਵ ਕਰੋ।

ਦਮਦਾਰ ਅਤੇ ਆਕਰਸ਼ਕ

ਆਧੁਨਿਕ ਦਿੱਖ, ਸ਼ਾਨਦਾਰ ਅਹਿਸਾਸ, ਅਤੇ ਵਧੀ ਹੋਈ ਰਾਈਡ ਹਾਈਟ ਇਸ ਕਾਰ ਨੂੰ ਚਲਾਉਣਾ ਇੱਕ ਆਲੀਸ਼ਾਨ ਅਨੁਭਵ ਬਣਾਉਂਦੀਆਂ ਹਨ।

ਇਹ ਟਾਇਮ ਹੈ Toyota ਦਾ

ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।